
Je rab milda - Bulle Shah - Bangla Punjabi (Cover)
ਜੇ ਰੱਬ ਮਿਲਦਾ ਨ੍ਹਾਤਿਆਂ ਥੋਟਿਆਂ, ਤੇ ਰੱਬ ਮਿਲਦਾ ਡੱਢੂਆਂ ਮੱਛੀਆਂ ਨੂੰ... যদি ঈশ্বর হতো নদীর মাঝে তবে তারে পেতো জেলে মাঝি ਜੇ ਰੱਬ ਮਿਲਦਾ ਜੰਗਲ ਫਿਰਿਆਂ, ਤੇ ਰੱਬ ਮਿਲਦਾ ਗਾਈਆਂ ਵੱਛੀਆਂ ਨੂੰ... যদি ঈশ্বর পেতিস জঙ্গল ঘুরে তবে ঈশ্বর পেতো গরু বাচ্ছুরো ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਕਦੀ ਆਪਣੇ ਆਪ ਨੂੰ ਪੜ੍ਹਿਆ ਨਹੀਂ.. পড়েছিস হাজার হাজার বই-এর জ্ঞান তবু নিজেকে আজও পড়িস নি ਜਾ ਜਾ ਵੱਧਣਾ ਏ ਮੰਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੱਧਿਆ ਨਹੀਂ... মন্দির মসজিদ গিয়ে খূব পড়েছে তবুও নিজের মনকে সে কখনো পড়ে নি ਅਵੇਂ ਲੜਨਾ ਏ ਸ਼ੈਤਾਨ ਦੇ ਨਾਲ ਬੰਦੇਆ, ਕਦੀ ਨਫ਼ਜ਼ ਆਪਣੇ ਨਾਲ ਲੜਿਆ ਨਹੀਂ... এমনি লড়বে শয়তান-এর সাথে কখনো নিজের "নাফস"-এর সাথে লড়ে নি ਆਖੇ ਪੀਰ ਬੁੱਲੇ ਸ਼ਾਹ, ਆਸਮਾਨੀ ਫਡ਼ਣਾ ਏ, ਇਹ ਜਿਹੜਾ ਘਰ ਬੈਠਾ ਓਹਨੂੰ ਫੜਿਆ ਹੀ ਨਹੀਂ... বুঝলে বুল্লে শাহ, এরা আকাশ কে পড়েছে তবু যার ঘরে রোয়েছে, তারেই পড়ে নি Bangla translation rights reserved Copyright (c) 2025 Abhishek Choudhary

