
[Verse 1] ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਬਾਣੀ ਤ ਗਾਵਹੁ ਗੁਰੂ ਕੇਰੀ, ਬਾਣੀਆ ਸਿਰਿ ਬਾਣੀ, ਬਾਣੀ ਤ ਗਾਵਹੁ ਗੁਰੂ ਕੇਰੀ, ਬਾਣੀਆ ਸਿਰਿ ਬਾਣੀ…… [Chorus] ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, [Verse 2] ਜਿਨ ਕਉ ਨਦਰਿ, ਕਰਮੁ ਹੋਵੈ…. ਹਿਰਦੈ ਤਿਨਾ ਸਮਾਣੀ, ਜਿਨ ਕਉ ਨਦਰਿ, ਕਰਮੁ ਹੋਵੈ…. ਹਿਰਦੈ ਤਿਨਾ ਸਮਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, [Chorus] ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, [Bridge] ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ… ਜਪਿਹੁ ਸਾਰਿਗਪਾਣੀ, ਪੀਵਹੁ ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ… ਜਪਿਹੁ ਸਾਰਿਗਪਾਣੀ… ਕਹੈ ਨਾਨਕੁ, ਸਦਾ ਗਾਵਹੁ, ਏਹ ਸਚੀ ਬਾਣੀ…. ਕਹੈ ਨਾਨਕੁ, ਸਦਾ ਗਾਵਹੁ, ਏਹ ਸਚੀ ਬਾਣੀ…. [Outro] ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ, ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਪਿਆਰਿਹੋ… ਗਾਵਹੁ ਸਚੀ ਬਾਣੀ….. ਗਾਵਹੁ ਸਚੀ ਬਾਣੀ….. ਗਾਵਹੁ ਸਚੀ ਬਾਣੀ…..

