
[Melodic Harmonium Intro] [Soft Sitar Prelude] [Slow Tabla Beats] [Verse 1] ਆਵਹਿ ਜੂਠੇ, ਜਾਹਿ ਭੀ ਜੂਠੇ, ਜੂਠੇ ਮਰਹਿ ਅਭਾਗੇ…. ਆਵਹਿ ਜੂਠੇ, ਜਾਹਿ ਭੀ ਜੂਠੇ, ਜੂਠੇ ਮਰਹਿ ਅਭਾਗੇ….. [Chorus] ਕਹੁ ਪੰਡਿਤ, ਸੂਚਾ ਕਵਨੁ ਠਾਉ….. ਜਹਾਂ ਬੈਸਿ, ਹਉ ਭੋਜਨੁ ਖਾਉ….. ਕਹੁ ਪੰਡਿਤ, ਸੂਚਾ ਕਵਨੁ ਠਾਉ….. ਜਹਾਂ ਬੈਸਿ, ਹਉ ਭੋਜਨੁ ਖਾਉ…… [Sitar Interlude] [Verse 2] ਜਿਹਬਾ ਜੂਠੀ, ਬੋਲਤ ਜੂਠਾ….. ਕਰਨ, ਨੇਤ੍ਰ, ਸਭਿ ਜੂਠੇ….. ਇੰਦ੍ਰੀ ਕੀ ਜੂਠਿ, ਉਤਰਸਿ ਨਾਹੀ….. ਬ੍ਰਹਮ ਅਗਨਿ, ਕੇ ਲੂਠੇ…… ਬ੍ਰਹਮ ਅਗਨਿ ਕੇ ਲੂਠੇ…… [Chorus] ਕਹੁ ਪੰਡਿਤ, ਸੂਚਾ ਕਵਨੁ ਠਾਉ…. ਜਹਾਂ ਬੈਸਿ, ਹਉ ਭੋਜਨੁ ਖਾਉ…. ਕਹੁ ਪੰਡਿਤ, ਸੂਚਾ ਕਵਨੁ ਠਾਉ…. ਜਹਾਂ ਬੈਸਿ, ਹਉ ਭੋਜਨੁ ਖਾਉ….. [Harmonium Interlude] [Verse 3] ਅਗਨਿ ਭੀ ਜੂਠੀ, ਪਾਨੀ ਜੂਠਾ… ਜੂਠੀ ਬੈਸਿ, ਪਕਾਇਆ…… ਜੂਠੀ ਕਰਛੀ, ਪਰੋਸਨ ਲਾਗਾ…. ਜੂਠੇ ਹੀ, ਬੈਠਿ ਖਾਇਆ….. ਅਗਨਿ ਭੀ ਜੂਠੀ, ਪਾਨੀ ਜੂਠਾ…. ਜੂਠੀ, ਬੈਸਿ ਪਕਾਇਆ…. ਜੂਠੀ ਕਰਛੀ, ਪਰੋਸਨ ਲਾਗਾ… ਜੂਠੇ ਹੀ, ਬੈਠਿ ਖਾਇਆ….. [Chorus] ਕਹੁ ਪੰਡਿਤ , ਸੂਚਾ ਕਵਨੁ ਠਾਉ…. ਜਹਾਂ ਬੈਸਿ, ਹਉ ਭੋਜਨੁ ਖਾਉ….. ਕਹੁ ਪੰਡਿਤ, ਸੂਚਾ ਕਵਨੁ ਠਾਉ ਜਹਾਂ ਬੈਸਿ, ਹਉ ਭੋਜਨੁ ਖਾਉ…. [Bridge] [Tempo increases slightly] ਗੋਬਰੁ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ, ਕਹਿ ਕਬੀਰ, ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ…. ਗੋਬਰੁ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ, ਕਹਿ ਕਬੀਰ, ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ….. [Chorus] [Powerful and Meditative] ਕਹੁ ਪੰਡਿਤ , ਸੂਚਾ ਕਵਨੁ ਠਾਉ…. ਜਹਾਂ ਬੈਸਿ, ਹਉ ਭੋਜਨੁ ਖਾਉ….. ਕਹੁ ਪੰਡਿਤ, ਸੂਚਾ ਕਵਨੁ ਠਾਉ ਜਹਾਂ ਬੈਸਿ, ਹਉ ਭੋਜਨੁ ਖਾਉ…. ਕਹੁ ਪੰਡਿਤ , ਸੂਚਾ ਕਵਨੁ ਠਾਉ…. ਜਹਾਂ ਬੈਸਿ, ਹਉ ਭੋਜਨੁ ਖਾਉ….. ਕਹੁ ਪੰਡਿਤ, ਸੂਚਾ ਕਵਨੁ ਠਾਉ ਜਹਾਂ ਬੈਸਿ, ਹਉ ਭੋਜਨੁ ਖਾਉ…. [Outro] [Fading Tabla and Sitar] [Peaceful End]

