[Intro] A M Beat [Verse 1] ਓ, ਜੱਦ ਤੂੰ ਮੈਨੂੰ call ਕੀਤੀ, ਮੈਂ ਬੈਠਾ ਸੀ ਵਿੱਚ ਯਾਰਾਂ ਆਂਦੀਆਂ ਹੀ ਪਾਤਾ, ਬਿੱਲੋ, club ਦੇ ਵਿੱਚ ਖਲਾਰਾ Champagne ਸੀ ਉੱਡੀ ਉੱਤੇ, ਉੱਤੇ ਚੜ੍ਹਿਆ ਪਾਰਾ ਗਰਦਨ ਤੇ ਹੱਥ ਫੇਰ ਕੇ mood ਬਣਾਤਾ ਸਾਰਾ [Hook Chorus] ਮੇਰੇ ਕੋਲ-ਕੋਲ, ਨਾ ਬੈਠ ਕੋਲ-ਕੋਲ ਓ, ਮੇਰੇ ਕੋਲ-ਕੋਲ, ਕੋਲ-ਕੋਲ, ਕੋਲ-ਕੋਲ ਨਾ Peg ਡੋਲ-ਡੋਲ, ਨਾ peg ਡੋਲ-ਡੋਲ ਨਾ peg ਡੋਲ-ਡੋਲ, ਡੋਲ-ਡੋਲ, ਡੋਲ-ਡੋਲ ਨਾ ਮੇਰੇ ਕੋਲ-ਕੋਲ, ਨਾ ਬੈਠ ਕੋਲ-ਕੋਲ ਓ, ਮੇਰੇ ਕੋਲ-ਕੋਲ, ਕੋਲ-ਕੋਲ, ਕੋਲ-ਕੋਲ ਨਾ ਬੈਠ ਕੋਲ-ਕੋਲ, ਨਾ ਮੇਰੇ ਕੋਲ-ਕੋਲ ਨਾ ਮੇਰੇ ਕੋਲ-ਕੋਲ, ਕੋਲ-ਕੋਲ, ਕੋਲ-ਕੋਲ ਨਾ [Instrumental break] [Verse 2] ਮੇਰੇ ਨਾ ਵੱਲ ਤੂੰ ਆ, ਅੱਖਾਂ ਨੂੰ ਕਰਲੈ ਪਰਾਂ ਤੇਰਾ ਨਾ ਹੱਥ ਫੜ੍ਹਾਂ, ਹੱਥ 'ਚ peg ਫੜ੍ਹਾਂ ਤੇਰੀਆਂ ਅੱਖਾਂ ਨੇ ਚੋਰ, ਪਿੱਛੇ ਜੋ ਤੇਰੇ ਨੇ ਹੋਰ ਜਾਣਦਾ ਤੇਰੇ ਮੈਂ ਕਾਰੇ, ਤੇਰੇ ਦੁਆਲੇ ਬਹੁਤ ਨੇ ਮੋਰ [Hook Chorus] ਨਾ ਕਰਾਂ ਕੌਲ-ਕੌਲ, ਓ, ਗੱਲਾਂ, ਗੋਲ-ਮੋਲ ਓ, ਔਖਾ ਬੋਲ-ਬੋਲ, ਬੋਲ-ਬੋਲ, ਬੋਲ-ਬੋਲ ਨਾ ਮੇਰੇ ਕੋਲ-ਕੋਲ, ਨਾ ਬੈਠ ਕੋਲ-ਕੋਲ ਓ, ਮੇਰੇ ਕੋਲ-ਕੋਲ, ਕੋਲ-ਕੋਲ, ਕੋਲ-ਕੋਲ ਨਾ ਮੇਰੇ ਕੋਲ-ਕੋਲ, ਨਾ ਬੈਠ ਕੋਲ-ਕੋਲ A M Beat [Intro] A M Beat [Intro] A M Beat