Song Cover Image

ਮੈ ਤਕੀ ਤਉ ਸਰਣਾਇ ਜੀਉ (Devinder singh)

[Chorus] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, [Verse 1] ਜੋ ਦੀਸੈ ਗੁਰਸਿੱਖੜਾ, ਗੁਰਸਿੱਖੜਾ,… ਤਿਸੁ, ਨਿਵਿ ਨਿਵਿ ਲਾਗਉ ਪਾਇ ਜੀਉ , ਤਿਸੁ, ਨਿਵਿ ਨਿਵਿ ਲਾਗਉ ਪਾਇ ਜੀਉ ॥ ਆਖਾ ਬਿਰਥਾ ਜੀਅ ਕੀ , ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ . ਗੁਰੁ ਸਜਣੁ ਦੇਹਿ ਮਿਲਾਇ ਜੀਉ . [Chorus] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … [Verse 2] ਸੋਈ ਦਸਿ ਉਪਦੇਸੜਾ, ਉਪਦੇਸੜਾ, ਮੇਰਾ ਮਨੁ ਅਨਤ ਨ , ਕਾਹੂ ਜਾਇ ਜੀਉ, ਕਾਹੂ ਜਾਇ ਜੀਉ ॥ ਇਹੁ ਮਨੁ ਤੈ ਕੂੰ ਡੇਵਸਾ, ਤੈ ਕੂੰ ਡੇਵਸਾ, ਮੈ ਮਾਰਗੁ ਦੇਹੁ ਬਤਾਇ ਜੀਉ….. ਮੈ ਮਾਰਗੁ ਦੇਹੁ ਬਤਾਇ ਜੀਉ….. [Chorus] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … [Verse 3] ਇਤੁ ਮਾਰਗਿ ਚਲੇ ਭਾਈਅੜੇ, ਚਲੇ ਭਾਈਅੜੇ, ਗੁਰੁ ਕਹੈ ਸੁ ਕਾਰ ਕਮਾਇ ਜੀਉ , ਗੁਰੁ ਕਹੈ ਸੁ ਕਾਰ ਕਮਾਇ ਜੀਉ ॥॥ ਤਿਆਗੇਂ ਮਨ ਕੀ ਮਤੜੀ, ਮਨ ਕੀ ਮਤੜੀ, ਵਿਸਾਰੇਂ ਦੂਜਾ , ਭਾਉ ਜੀਉ ॥ ਇਉ ਪਾਵਹਿ ਹਰਿ ਦਰਸਾਵੜਾ, ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ… ॥ ਨਹ ਲਗੈ ਤਤੀ ਵਾਉ ਜੀਉ… ॥ [Chorus] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … [Verse 4] ਹਉ ਆਪਹੁ ਬੋਲਿ ਨ ਜਾਣਦਾ, ਨ ਜਾਣਦਾ, ਮੈ, ਕਹਿਆ ਸਭੁ ਹੁਕਮਾਉ ਜੀਉ… ॥ ਮੈ, ਕਹਿਆ ਸਭੁ ਹੁਕਮਾਉ ਜੀਉ… ॥ ਹਰਿ ,ਭਗਤਿ ਖਜਾਨਾ ਬਖਸਿਆ, ਖਜਾਨਾ ਬਖਸਿਆ, ਗੁਰਿ ਨਾਨਕਿ ਕੀਆ ਪਸਾਉ ਜੀਉ… ਗੁਰਿ ਨਾਨਕਿ ਕੀਆ ਪਸਾਉ ਜੀਉ… [Chorus] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … [Verse 5] ਮੈ ਬਹੁੜਿ ਨ ਤ੍ਰਿਸਨਾ ਭੁਖੜੀ , ਤ੍ਰਿਸਨਾ ਭੁਖੜੀ , ਹਉ, ਰਜਾ ਤ੍ਰਿਪਤਿ ਅਘਾਇ ਜੀਉ… ਹਉ, ਰਜਾ ਤ੍ਰਿਪਤਿ ਅਘਾਇ ਜੀਉ ॥ ਜੋ ਗੁਰ ਦੀਸੈ ਸਿਖੜਾ, ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ… ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ… [Outro] ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ…… ਮੈ ਆਸਾ ਰਖੀ ਚਿਤਿ ਮਹਿ, ਰਖੀ ਚਿਤਿ ਮਹਿ, ਮੇਰਾ ਸਭੋ ਦੁਖੁ ਗਵਾਇ ਜੀਉ , ਮੇਰਾ ਸਭੋ ਦੁਖੁ ਗਵਾਇ ਜੀਉ … ਹਉ ਆਇਆ ਦੂਰਹੁ ਚਲਿ ਕੈ , ਦੂਰਹੁ ਚਲਿ ਕੈ , ਮੈ ਤਕੀ ਤਉ ਸਰਣਾਇ ਜੀਉ, ਮੈ ਤਕੀ ਤਉ ਸਰਣਾਇ ਜੀਉ, ਤਉ ਸਰਣਾਇ ਜੀਉ….