ਓ ਕੈਨੇਡਾ! ਸਾਡਾ ਘਰ ਅਤੇ ਮਾਤ ਭੂਮੀ ਸਚੀ ਦੇਸ਼ ਭਗਤੀ ਦਾ ਪਿਆਰ ਸਾਡੇ ਲਈ ਹੁਕਮ ਹੈ ਚਮਕਦੇ ਦਿਲ ਨਾਲ ਅਸੀਂ ਓਸਨੂੰ ਉਪਰ ਉੱਠਦਾ ਹੋਏ ਵੇਖਦੇ ਹਾਂ ਅਸਲੀ ਉੱਤਰ ਮਜ਼ਬੂਤ ਅਤੇ ਆਜ਼ਾਦ ਦੂਰ ਅਤੇ ਖੁੱਲੇ ਤੋਂ ਓ ਕੈਨੇਡਾ, ਅਸੀਂ ਤੇਰੀ ਹਿਫਾਜਤ ਲਈ ਖੜੇ ਹਾਂ ਰੱਬ ਸਾਡੇ ਦੇਸ਼ ਨੂੰ ਸ਼ਾਨਦਾਰ ਅਤੇ ਆਜ਼ਾਦ ਰੱਖੇ ਓ ਕੈਨੇਡਾ, ਅਸੀਂ ਤੇਰੀ ਹਿਫਾਜਤ ਲਈ ਖੜੇ ਹਾਂ ਓ ਕੈਨੇਡਾ, ਅਸੀਂ ਤੇਰੀ ਹਿਫਾਜਤ ਲਈ ਖੜੇ ਹਾਂ


